BLUE
Profile banner
BJ
Babar Jalandhari
@babarjalandhari.bsky.social
ਆਪਣੀ ਬੋਲੀ ਬੋਲਣ ਵੇਲੇ ਜਿਹਨਾਂ ਦਾ ਸਾਹ ਘੁਟਦਾ ਏ, 'ਬਾਬਾ ਨਜਮੀ' ਦੇ ਦੇ ਫ਼ਤਵਾ, ਉਹ ਗ਼ਦਾਰ ਪੰਜਾਬੀ ਨੇ, Reporting for Ajit News Jalandhar
2 followers1 following137 posts
BJbabarjalandhari.bsky.social

Planting Of Vegetable seeds in the fields of Guru Nanak Ji for Sri Kartarpur Sb Langar PSGPC Pardhan Ramesh Singh Arora ty Sangat ne Baba Guru Nanak Ji de Jotijot Mauke Baba Ji de Khaitaan Che Sabzian de Beej Lagaay, Ae Sabzian Baba Ji de Langar Che istimal hown giyaan #Punjab#Punjabi#Punjabiat

0
BJbabarjalandhari.bsky.social

Gurudwara Sri Kartarpur Sahib Sri wikhe Pehli Patshahi de 485v Jotijot Sambhandit Nagar Kirtan Sajaya gya Ajit News lai Surinder Kochhar Ji di Report via Babar Jalandhari Page:- 03 Dated:- 22nd September 2024 #Punjab#Punjabi#Punjabiat

0
BJbabarjalandhari.bsky.social

Thanks @bsky.app 😊

A virtual certificate with text "Celebrating 10M users on Bluesky, #944,672, Babar Jalandhari ‪@babarjalandhari.bsky.social‬, joined on Sep 10, 2023"
0
BJbabarjalandhari.bsky.social

ਲਾਹੌਰ 'ਚ 18 ਤੋਂ 20 ਨਵੰਬਰ ਤੱਕ ਹੋਣ ਵਾਲੀ ‘ਦੂਜੀ ਕੌਮਾਂਤਰੀ ਪੰਜਾਬੀ ਕਾਨਫਰੰਸ' ਦੀਆਂ ਤਿਆਰੀਆਂ ਸ਼ੁਰੂ

0

"Lahore Museum wikhe Guru Garanth Sahib Ji Mahraj Da Parkash" Dais Pardais News lai Babar Jalandhari di Report Dated:- 14th September 2024 #Punjab#Punjabi#Punjabiat

0

ਪਾਕਿਸਤਾਨ ਦੇ ਕਬਾਇਲੀ ਜ਼ਿਲ੍ਹੇ ਹੰਗੂ 'ਚ ਸਜਾਇਆ ਨਗਰ ਕੀਰਤਨ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਸਮਾਗਮ #Punjab#Punjabi#Punjabiat

0

ਲਾਹੌਰ ਮਿਉਜ਼ਿਅਮ ਵਿਖੇ ਵਿਰਾਜਮਾਨ, ਮਹਾਰਾਜ ਜੀ ਦੇ ਪੁਰਾਤਨ ਸਵਰੂਪ ਜੀ ਦਾ ਪ੍ਰਕਾਸ਼ ਕਰ ਕੇ ਅਰਦਾਸ ਬੇਨਤੀ ਕੀਤੀ ਗਈ Lahore Museum has organized "Parkash Ceremony" in which the sacred Palki is presented to the museum by Mr. Mahindrapal Singh and the Sikh Sangat of Pakistan. The event is Inaugurated by Mr. Ramesh Singh Arora.

0

Lahore Shanasi Foundation is organizing a meet-up to memorize the murder of Maharaja Sher Singh, 4th Sikh Ruler of Punjab. History & Heritage Lovers Come & Join Us, On 15th Sep 2024 Starting Poing: Mughalpura Flyover at 09:00am Organizer & Speaker: Syed Faizan Naqvi #Punjab#Punjabi#Punjabiat

0

ਪਿਆਰੀ ਸਾਧ ਸੰਗਤ ਜੀ ਕਰੋ ਦਰਸਨ ਗੁਰੂਦਵਾਰਾ ਲਾਲ ਖੂਹ ਸਾਹਿਬ ਲਾਹੌਰ ਇਹ ਇਤਿਹਾਸਕ ਅਸਥਾਨ “ਲਾਲ ਖੂਹੀ” ਮੋਚੀ ਗੇਟ ਦੇ ਅੰਦਰ ਇੱਕ ਬਾਜ਼ਾਰ ਵਿੱਚ ਸਥਿਤ ਹੈ. ਇਥੇ ਇੱਕ ਖੂਹ ਹੁੰਦਾ ਸੀ, ਇਹ ਖੂਹ ਚੰਦੂ ਦੀ ਹਵੇਲੀ (ਮਹਿਲ) ਵਿਚ ਹੁੰਦਾ ਸੀ ਅਤੇ ਇਸ ਖੂਹ ਦੇ ਕੋਲ ਇਕ ਛੋਟੀ ਜਿਹੀ ਜੇਲ ਹੁੰਦੀ ਸੀ ਜਿੱਥੇ ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ 1606 ਈ. ਵਿਚ ਗ੍ਰਿਫਤਾਰ ਕਰਨ ਤੋਂ ਬਾਅਦ ਕੈਦ ਕਰ ਲਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇਸ ਸਥਾਨ ਤੇ ਹੋਈ ਸੀ, #Punjab#Punjabi#Punjabiat

0

ਦਰਸ਼ਨ ਕਰੋ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਚੂਨਾ ਮੰਡੀ ਲਾਹੌਰ ਗੁਰਦੁਆਰਾ ਉਸ ਜਗ੍ਹਾ `ਤੇ ਬਣਾਇਆ ਗਿਆ ਜਿਸ ਨੂੰ ਰਵਾਇਤੀ ਤੌਰ 'ਤੇ ਚੌਥੇ ਸਿੱਖ ਗੁਰੂ, ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਅਤੇ ਬਚਪਨ ਦਾ ਘਰ ਮੰਨਿਆ ਜਾਂਦਾ ਹੈ। ਇਹ ਗੁਰਦੁਆਰਾ ਲਾਹੌਰ ਦੇ ਕਿਲ੍ਹੇ ਅਤੇ ਬੇਗਮ ਸ਼ਾਹੀ ਮਸਜਿਦ ਦੇ ਨੇੜੇ ਅੰਦਰੂਨ ਲਾਹੌਰ ਵਿੱਚ ਚੂਨਾ ਮੰਡੀ ਬਾਜ਼ਾਰ ਵਿੱਚ ਸਥਿਤ ਹੈ। ਇਹ ਅਸਥਾਨ ਸ਼ਾਹੀ ਗੁਜ਼ਰਗਾਹ ਦੇ ਨਾਲ ਸਥਿਤ ਹੈ ਜੋ ਦਿੱਲੀ ਗੇਟ ਤੋਂ ਸ਼ੁਰੂ ਹੋਇਆ ਸੀ, ਅਤੇ ਲਾਹੌਰ ਕਿਲ੍ਹੇ 'ਤੇ ਖ਼ਤਮ ਹੋਇਆ ਸੀ #Punjab

0
Profile banner
BJ
Babar Jalandhari
@babarjalandhari.bsky.social
ਆਪਣੀ ਬੋਲੀ ਬੋਲਣ ਵੇਲੇ ਜਿਹਨਾਂ ਦਾ ਸਾਹ ਘੁਟਦਾ ਏ, 'ਬਾਬਾ ਨਜਮੀ' ਦੇ ਦੇ ਫ਼ਤਵਾ, ਉਹ ਗ਼ਦਾਰ ਪੰਜਾਬੀ ਨੇ, Reporting for Ajit News Jalandhar
2 followers1 following137 posts